ishantimes

Upcoming Games

Follow Us On

ਪੰਜਾਬ ਵਿੱਚ ਭਾਜਪਾ ਦੇ ਵੱਧ ਰਹੇ ਪਰਿਵਾਰ ਨਾਲ ਪਾਰਟੀ ਨੂੰ ਹੋਰ ਬਲ ਮਿਲਿਆ,ਪਰਨੀਤ ਕੌਰ

ਪਟਿਆਲਾ,ਕਮਲ ਕਲਸੀ,

ਜਿਲਾ ਪਟਿਆਲਾ ਦੇ ਵਿਚ ਭਾਜਪਾ ਦੀ ਰੈਲੀ ਵਿੱਚ
ਸਪੋਰਟਸ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ, ਸ. ਦਲਬੀਰ ਸਿੰਘ ਰੰਧਾਵਾ, ਆਪਣੇ ਸਮੁੱਚੇ ਸਾਥੀਆਂ ਸਮੇਤ ਭਾਜਪਾ ਵਿੱਚ ਹੋਏ ਸ਼ਾਮਲ। ਰੈਲੀ ਨੂੰ ਸੰਬੋਧਨ ਕਰਦਿਆਂ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਮੈਂ ਸ. ਦਲਬੀਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਦਿਲੋਂ ਸਵਾਗਤ ਕਰਦੀ ਹਾਂ ਅਤੇ ਪਾਰਟੀ ਵਿੱਚ ਜੀ ਆਇਆਂ ਆਖਦੀ ਹਾਂ।
ਮਹਾਰਾਣੀ ਪਰਨੀਤ ਕੌਰ ਨੇ ਸਭਾ ਨੂੰ ਸੰਬੋਧਨ ਕਰਦਿਆਂ ਸਭਾ ਵਿਚ ਭਾਜਪਾ ਪਾਰਟੀ ਦੀ ਨਿਤਿਆ ਵਾਰੇ ਜਾਣਕਾਰੀ ਸਾਂਝਾ ਕਰਦੇ ਹੋਏ ਸਭਾ ਵਿਚ ਪਹੁੰਚੇ ਪੰਜਾਬ ਵਾਸੀਆ ਦਾ ਧੰਨਵਾਦ ਕੀਤਾ।

Scroll to Top